ਖੁਦ ਲਈ ਸਫਾ ਤੇ ਤੇਰੇ ਲਈ ਵਫਾ.. ਦੱਸ ਕਿੰਨੀ ਵਾਰ ਵੇ ਕਮਾਮਾ ਗੇ.. ਖੁਦ ਨੀ ਵੇ ਹੱਸੇ ਕਦੇ.. ਦੱਸ ਤੈਨੂੰ ਕਿੰਨੀ ਵਾਰ ਕੁ ਹਸਾਮਾਗੇ.. ਅਸੀਂ ਰੁੱਸੇ ਤਾਂ ਨੀ ਸੀ ਕਦੇ.. ਤਨੂੰ ਤੈਨੂੰ ਦੱਸ ਕਿੰਨੇ ਵਾਰ ਕੁ ਮਨਾਮਾਗੇ.. । ਪੀ੍ਤ ਸੰਧੂ✍️