ਉਹ ਰੁੱਤ ਬਣਦੀ ਬਣਦੀ ਬਦਲ ਗਈ.
ਸਾਨੂੰ ਵਖਤ ਬਣਾ ਕੇ ਰੁੱਤਾਂ ਦਾ.
ਉਹ ਧੁੱਪ ਬਣਦੀ ਬਣਦੀ ਬਦਲ ਗਈ..
ਸਾਨੂੰ ਵਖਤ ਬਣਾ ਕੇ ਧੁੱਪਾਂ ਦਾ..
ਉਹ ਲੰਘਦੀ ਲੰਘਦੀ ਮੁੜਗੀ ਆ..
ਸਾਨੂੰ ਪੰਧ ਬਣਾ ਕੇ ਰਾਹਾਂ ਦਾ..
ਉਹ ਬਹਿੰਦੀ ਬਹਿੰਦੀ ਸੰਧੂਆ ਉੱਠਗੀ ਆ..
ਸਾਨੂੰ ਰੁੱਖ ਬਣਾ ਕੇ ਛਾਵਾਂ ਦਾ..
ਪੀ੍ਤ ਸੰਧੂ✍️