ਰਹਿ ਜਾਂਦੇ ਚਾਅ ਅਧੂਰੇ ਮਾਪਿਆਂ ਦੇ ਜੇ ਪੁੱਤਾਂ ਤੋਂ ਵੱਧ ਧੀਆਂ ਚਾਹੁੰਦੀਆ ਨਾ...
ਰਹਿ ਜਾਂਦੇ ਸੱਖਣੇ ਚਾਅ ਭਰਾਵਾਂ ਦੇ ਜੇ ਭੈਣਾਂ ਗੁੱਟ ਤੇ ਰੱਖੜੀ ਸਜਾਉਂਦੀਆਂ ਨਾ...
ਰਹਿ ਜਾਂਦੇ ਚਾਅ ਪੇਕਿਆਂ ਤੇ ਸਹੁਰਿਆਂ ਦੇ ਜੇ ਧੀਆ ਹੁੰਦੀਆਂ ਰੱਬ ਦੀ ਦਾਤ ਨਾ...
ਲਾ ਜਾਦਾਂ ਜੇ ਹੋਰ ਸੰਧੂਆ ਕਲਗੀ ਮੱਥੇ ਤੇ ਵੀਰਾਂ ਦੇ ਫਿਰ ਵੀਰਾਂ ਨੂੰ ਭੈਣਾਂ ਚੇਤੇ ਹੁੰਦੀਆਂ ਨਾ...
ਪੀ੍ਤ ਸੰਧੂ✍️