🤘ਮਾੜੇ ਤਾਂ ਅਸੀਂ ਸ਼ੁਰੂ ਤੋਂ ਹੀ ਬਹੁਤ ਆ..!! 🤔ਉਹ ਗੱਲ ਵੱਖਰੀ ਆ..!! 😊ਜਦੋਂ ਕਿਸੇ ਨੂੰ ਸਾਡੀ ਲੋੜ ਹੁੰਦੀ ਆ..!! 🤗ਉਦੋਂ ਅਸੀਂ ਸਭ ਨੂੰ ਚੰਗੇ ਲੱਗਦੇ ਆ..!! 😇😁😇