Preet Shayar Preet Shayar

ਕਦੇ ਨੇਰਿਆ ਤੋਂ

ਕਦੇ ਨੇਰਿਆ ਤੋਂ ਡਰਦੇ ਸੀ ਹੁਣ ਨੇਰਿਆ 'ਚ ਰਹਿਣੇ ਆ..
ਅਸੀਂ ਚੁੱਪ ਨੀ ਸੀ ਹੁੰਦੇ ਕਦੇ ਹੁਣ ਚੁੱਪ- ਚੁੱਪ ਰਹਿਣੇ ਆ..
ਬੈਠੇ ਨੀ ਸੀ ਕਦੇ ਮਹਿਫ਼ਿਲ 'ਚ ਹੁਣ ਬੈਠੇ ਰਹਿਣੇ ਆ...
ਡਰਦੇ ਨੀ ਸੀ ਕਦੇ ਪੀ੍ਤ ਤੇਰੇ ਤੋਂ ਹੁਣ ਤਨੂੰ ਡਰਦੇ ਰਹਿਣੇ ਆ..
ਪੀ੍ਤ ਸੰਧੂ✍️