ਮੇਰੀ ਵਖਤ ਦੀ ਮਾਰ ਨੇ ਉੱਡਣਾ ਸਿਖਾਇਆ.. ਤੂੰ ਛੱਡ ਕੇ ਮੈਨੂੰ ਕਮਲਿਆਂ ਸ਼ਾਇਰ ਬਣਾਇਆ.. ਕਿਝ ਭੁੱਲ ਜੇ ਤੈਨੂੰ ਦਿਲ ਕਮਲਾ.. ਸੰਧੂਆ ਤੇਰਾ ਨਾਂ ਹਰੇਕ ਪੰਨੇ ਤੇ ਆਇਆ... ਤੇਰੀ ਪੀ੍ਤ✍️