ਕੋਈ ਕਦਰ ਨਹੀਂ ਇੱਥੇ ਕੱਲੇ ਦੀ ਏਸੇ ਲਈ ਲੈ ਕੇ ਨਾਲ ਪਰਿਵਾਰ ਚੱਲਦੇ ਨੇ, ਇੱਥੇ ਤਾਂ ਉਹ ਵੀ ਰੋਟੀ ਖੋਹ ਕੇ ਖਾਵੇ ਜੀਹਦੇ ਵੱਡੇ ਕਾਰੋਬਾਰ ਚੱਲਦੇ ਨੇ ।