ਹੱਥ ਚ ਲੂਣ ਚਿਹਰੇ ਤੇ ਦੋ ਮਾਸ ਲਾ ਕੇ ਬੈਠੇ ਨੇ, ਮੇਰੇ ਤੋਂ ਵੀ ਏਸੇ ਗੱਲ ਦੀ ਆਸ ਲਾ ਕੇ ਬੈਠੇ ਨੇ, ਖ਼ੁਦ ਖੇਡਦੇ ਜੋ ਖੇਡਾਂ ਉਹ ਖੇਡਾਂ ਖਿਡਾਉਣ ਨੂੰ ਫਿਰਦੇ ਨੇ, ਮੈਨੂੰ ਮਿੱਟੀ ਨਾਲ ਬਣੇ ਨੂੰ ਫਿਰ ਮਿੱਟੀ ਬਣਾਉਣ ਨੂੰ ਫਿਰਦੇ ਨੇ।