ਸੂਰਜ ਦੀਆਂ ਕਿਰਨਾਂ ਤੋਂ ਚੰਨ ਦੇ ਪਰਛਾਵੇਂ ਲਿਖੇ ਪਰ ਪਰਵਾਤ ਲਿਖਣੇਂ ਭੁੱਲ ਗਿਆ, ਖ਼ੁਦ ਨੂੰ ਇਹਨਾਂ ਪੱਥਰ ਬਣਾ ਲਿਆ ਮੈਂ ਕਿ ਜਜ਼ਬਾਤ ਲਿਖਣੇਂ ਭੁੱਲ ਗਿਆ।