ਕਹਿੰਦੀ ਉਹ ਤਾਂ ਤੈਨੂੰ ਕਦੋਂ ਦੀ ਭੁੱਲ ਗਈ ਜੀਹਨੂੰ ਖਿਆਲਾਂ ਚ ਯਾਦ ਰੱਖੀਂ ਬੈਠਾ,
ਖੋਰੇ ਕਿੱਥੇ ਮੇਲੇ ਹੋਣੇ ਉਹਦੇ ਤੇਰੇ ਨਾਲ ਜੀਹਦੇ ਨਾਲ ਜ਼ਿੰਦਗੀ ਜੀਣ ਦੇ ਸਵਾਦ ਰੱਖੀ ਬੈਠਾ,
ਪਿਉ ਤੇਰੇ ਨੂੰ ਸ਼ਰਾਬ ਖਾ ਗਈ ਤੈਨੂੰ ਪੁੱਤਰਾਂ ਚਿੱਟਾ ਵੇ ਕਾਸ਼ ਥੋਨੂੰ ਕਮਰੇ ਵਿੱਚ ਤਾੜ ਦਿੰਦੀ ,
ਮਾਂ ਕਹਿੰਦੀ ਜੇ ਪੁੱਤ ਪਤਾ ਹੁੰਦਾ ਤੂੰ ਇਹ ਦਿਨ ਦਿਖਾਉਣੇ ਆ ਕਾਸ਼ ਤੈਨੂੰ ਜੰਮਦੇ ਨੂੰ ਮਾਰ ਦਿੰਦੀ ।