ਸੱਚੇ ਹੋਣ ਦਾ ਸੀ ਹੰਕਾਰ ਸਿਰ ਤੇ ਝੂਠ ਦੇ ਮੂਹਰੇ ਤਾਂ ਝੁਕਣਾ ਸੀ ਨਾ , ਆਖਿਰ ਕਦੋਂ ਤੱਕ ਟੁੱਟਦਾ ਰਹਿੰਦਾ ਕਿਸੇ ਦਿਨ ਤਾਂ ਮੁੱਕਣਾ ਸੀ ਨਾ ।