ਨੀਂਦ ਮੇਰੀ ਮੈਥੋਂ ਖੋਹ ਕੇ ਲੈ ਗਈ ਤੇ ਕੱਲਾ ਕੱਲਾ ਮਾਸ ਵੀ ਨੋਚੀ ਬੈਠੀ ਆ , ਵੇਖ ਮੇਰੀ ਗ਼ਰੀਬੀ ਮੈਨੂੰ ਮੇਰੇ ਬਚਪਨ ਚ ਹੀ ਮਾਰਨ ਦਾ ਸੋਚੀ ਬੈਠੀ ਆ।