PB29_Deep PB29_Deep

ਕਹਿੰਦੇ ਸੁਣਾ ਫਿਰ

ਕਹਿੰਦੇ ਸੁਣਾ ਫਿਰ ਕੁਝ ਦੁਨੀਆਂ ਬਾਰੇ ਸੁਣਿਆ ਕਲ਼ਮ ਨਾਲ ਤੂੰ ਜਜ਼ਬਾਤ ਜੇ ਖੋਲਦਾ ,
ਮੈਂ ਕਿਹਾ ਦੁਨੀਆਂ ਤਾਂ ਸਾਰੀ ਹੀ ਸੱਚੀ ਆ ਝੂਠ ਤਾਂ ਬਸ ਮੈਂ ਹੀ ਬੋਲਦਾ ।
ਕਹਿੰਦੇ ਕਿਉਂ ਇਦਾਂ ਕਿਉਂ ਸੋਚਦਾ
ਮੈਂ ਕਿਹਾ ਇਹਨਾਂ ਨੂੰ ਲੱਗਦਾ ਇਹਨਾਂ ਦੀਆਂ ਡਾਇਰੀਆਂ ਕਿਸੇ ਨੇ ਨਾਪਣੀਆ ਨਹੀਂ,
ਬੁਰਾਈਆਂ
ਲੋਕਾਂ ਨੂੰ ਮੇਰੀਆਂ ਹੀ ਦਿਖਦੀਆਂ ਆਪਣੀਆਂ ਨਹੀਂ !