ਕਿ ਉਹਦਾ ਪਿਆਰ ਕਦੇ ਵੀ ਘਟਿਆ ਨਹੀਂ ਭਾਵੇਂ ਦਿਨ ਚ ਕਈ ਵਾਰ ਲੜ ਲੈਂਦੀ ਆ ਸੱਚਾ ਦੱਸਾ ਤਾਂ ਮੇਰੀ ਮਾਂ ਵਰਗਾ ਕੋਈ ਨਹੀਂ ਯਾਰ ਝੂਠੇ ਹਾਸਿਆਂ ਚੋਂ ਵੀ ਦਰਦ ਪੜ ਲੈਦੀ ਆ ।