PB29_Deep PB29_Deep

ਹਰ ਵਾਰ ਝੂਠੇ

ਹਰ ਵਾਰ ਝੂਠੇ ਕਰ ਜਾਂਦੇ ਜੋ ਨਿਭਦੇ ਹੋਣ ਇਹੋ ਜਿਹੇ ਇਕਰਾਰ ਕਿਉਂ ਨਹੀਂ ਕਰਦੇ
ਮੈਂ ਮਾਂ ਨੂੰ ਵੀ ਪੁੱਛਿਆ ਸੀ ਕਿ ਮਾਂ ਸਾਰੇ ਤੇਰੇ ਵਾਂਗੂੰ ਪਿਆਰ ਕਿਉਂ ਨਹੀਂ ਕਰਦੇ।
ਮਾਂ ਕਹਿੰਦੀ
ਚੰਗੇ ਨੂੰ ਚੰਗਾ ਮਿਲਦਾ ਨਹੀਂ ਤੇ ਨੀਵੇਂ ਪਾਸੇ ਨੂੰ ਪਾਣੀਆਂ ਦੀਆਂ ਛੱਲਾਂ ਨੇਂ
ਦੁਨੀਆਂ ਦਾਰੀ ਆ ਪੁੱਤ ਇੱਥੇ ਜਿੰਨੇ ਮੂੰਹ ਉਹਨੀਆਂ ਗੱਲਾਂ ਨੇ ।