ਜਾਦੂ ਦੇਖਿਆ ਤੇਰੀ ਬੇਵਫਾ ਮੁਹੱਬਤ ਦਾ ਮੈਨੂੰ ਨਫ਼ਰਤ ਤੇ ਤੈਨੂੰ ਚਾਹੁਣ ਲੱਗ ਗਏ, ਮੈਂ ਹੱਸ ਕੇ ਸੁਣਾਈਂ ਆਪਣੀ ਇਸ਼ਕ ਕਹਾਣੀ ਦੇਖ ਮੈਨੂੰ ਸੁਣਨ ਵਾਲੇ ਸਭ ਰੋਣ ਲੱਗ ਗਏ ।