ਦਿਲ ਦੇ ਦਰਦ ਦੀਆਂ ਗਹਿਰਾਈਆਂ ਚੋਂ ਜਾ ਕੇ ਕੁਝ ਅੱਖਰ ਨਿਚੋੜੇ ਆ , ਨਹੀਂ ਹੁਣ ਨਹੀਂ ਹੁੰਦੇ ਪੈਰਾਂ ਤੇ ਕਿਸੇ ਦੇ ਬਹੁਤ ਰੀਝਾਂ ਨਾਲ ਤੋੜੇ ਆ।