ਵੱਖ ਵੱਖ ਹੋਏ ਵਿਚਾਰ ਕਦੇ ਮਿਲਦੇ ਨੀਂ ਹੁੰਦੇ... ਮਿੱਧੇ ਹੋਏ ਫੁੱਲ ਕਦੇ ਪੀ੍ਤ ਖਿਲਦੇ ਨੀਂ ਹੁੰਦੇ... ਆਪਣੇ ਕਹਿਣ ਵਾਲੇ ਆਪਣਾ ਬਣਦੇ ਨੀਂ ਹੁੰਦੇ... ਦੋਸਤ ਨੂੰ ਤਨੂੰ ਕਦੇ ਬੇਵਫ਼ਾ ਕਹਿੰਦੇ ਨੀਂ ਹੁੰਦੇ... ਪੀ੍ਤ ਸੰਧੂ✍️