Preet Shayar Preet Shayar

ਕਹਿੰਦਾ ਮੈਂ

ਕਹਿੰਦਾ ਮੈਂ ਹਰ ਰੋਜ਼ ਟੁੱਟ ਕੇ ਫ਼ੇਰ ਜੁੜ ਨੀਂ ਸਕਦਾ...
ਐਥੋਂ ਤੱਕ ਆਇਆ ਨਾਲ ਤੇਰੇ ਹੁਣ ਮੁੜ ਨੀਂ ਸਕਦਾ...
ਤੂੰ ਮੇਰੀ ਮਾਂ ਨੂੰ ਮਾਂ ਕਿਹਾ ਏ ਹੱਕ ਹੁਣ ਮੈਂ ਖੋਹ ਨੀਂ ਸਕਦਾ...
ਤੂੰ ਕੀ ਆ ਪੀ੍ਤ ਮੇਰੇ ਲਈ ਮੈਂ ਹੁਣ ਬਿਆਨ ਕਰ ਨੀਂ ਸਕਦਾ...
ਪੀ੍ਤ ਸੰਧੂ✍️