ਇੰਨੇ ਝੂਠਿਆਂ ਚੋਂ ਲੰਘੇ ਆ ਕਿ ਸੱਚਿਆ ਦਾ ਸੱਚ ਵੀ ਹੁਣ ਸਵੀਕਾਰ ਨਹੀਂ ਹੁੰਦਾ, ਆਪਣੇ ਹੀ ਪਿਆਰ ਹੱਥੋਂ ਹਾਰ ਕੇ ਸਮਝ ਆਇਆ ਕਿ ਸਾਰਾ ਕੁਝ ਪਿਆਰ ਨਹੀਂ ਹੁੰਦਾ।