ਵਕਤ ਦੀ ਸੂਈਆਂ ਭੈੜੀਆਂ ਨੇ ਸ਼ੇਰ ਵੱਡੇ ਵੱਡੇ ਢਾਹ ਜਾਂਦੀਆਂ, ਸ਼ੌਂਕ ਵੀ ਸਾਰੇ ਮਰ ਜਾਂਦੇ ਜਦੋਂ ਉਮਰ ਨਿੱਕੀ ਤੇ ਜ਼ਿੰਮੇਵਾਰੀਆਂ ਵੱਡੀਆਂ ਆ ਜਾਂਦੀਆਂ।