ਮੈ ਨੀ ਕਹਿੰਦਾ ਤੋੜੂ ਤਾਰੇ ਤੋੜੇ ਨਈ ਜਾਣੇ, ਨਖਰੇ ਤੇਰੇ ਦੇ ਮੁੱਲ ਵੀ ਤਾਂ ਮੋੜੇ ਨਈ ਜਾਣੇ, ਕੀ ਕਰੀਏ ਜਦ ਨੀਂਦ ਗਵਾਚੀ ਨਾ ਲਭਦੀ ਹੋਵੇ, ਤੇਰੇ ਸੁਪਨੇ ਤਾਂ ਵੇਖਾਂ ਨੀ ਜੇ ਅੱਖ ਲਗਦੀ ਹੋਵੇ.. ♥️♥️🌹♥️♥️