ਕੀ ਲਿਖੀਏ ਅਸੀਂ ਤੇਰੇ ਤੇ ਸਾਡੀ ਕਲਮ ਇਜਾਜ਼ਤ ਦਿੰਦੀ ਨਾ. ਦੱਸ ਦੂੂਰੀ ਕਿੰਝ ਪਾ ਲਈਏ ਸੰਧੂਆ.. ਹੁਣ ਦਿਲ ਦੀ ਧੜਕਣ ਦੂਰੀ ਸਹਿੰਦੀ ਨਾ... ਪੀ੍ਤ ਸੰਧੂ✍️