ਓਦੀ ਹਰ ਗੱਲ ਨੂੰ ਹੱਸ ਕੇ ਟਾਲ ਦਿੰਦੇ ਹੁੰਦੇ ਸੀ.. ਓਦੀ ਚੁੱਪੀ ਤੋ ਜਾਣ ਓਦਾ ਹਾਲ ਲੈਦੇ ਹੁੰਦੇ ਸੀ.. ਹੁਣ ਨੀ ਕਹਿੰਦੇ ਵਾਪਸ ਆ ਜਾ ਐਸੀ ਚੰਦਰੀ ਦਿਲ ਤੇ ਮਾਰ ਪਈ ਆ... ਵਖਤ ਨੀਂ ਬਣਦਾ ਗੁਵਾਹ ਸਾਡਾ ਪੀ੍ਤ ਟੁੱਟੀ ਦਿਲ ਦੀ ਤਾਰ ਪਈ ਆ.. ਪੀ੍ਤ ਸੰਧੂ✍️