shayari4u shayari4u

ਹਾਂ ਮੈਂ ਡਰ

ਹਾਂ ਮੈਂ ਡਰ ਗਿਆ ਸੀ,🙂
ਤੈਨੂੰ ਦੇਖ ਕੇ ਹੀ ਮਰ ਗਿਆ ਸੀ,👈
ਕੁੱਝ ਰਿਹਾ ਨਹੀਂ ਸੀ ਯਾਦ, 🤔
ਉਸ ਦਿਨ ਕਿੱਥੇ ਮੈਂ ਘਰ ਗਿਆ ਸੀ,😔
ਦੋ ਦਿਨ ਕੁੱਝ ਨਹੀਂ ਸੀ ਖਾਧਾ,🌺
ਤੈਨੂੰ ਦੇਖ ਕੇ ਹੀ ਚਿੱਤ ਭਰ ਗਿਆ ਸੀ🥰
ਹਾਂ ਮੈਂ ਡਰ ਗਿਆ ਸੀ,✨
ਤੈਨੂੰ ਦੇਖ ਕੇ ਹੀ ਮਰ ਗਿਆ ਸੀ........☺️💖
😁😁😁