ਅੱਜ ਮੇਰੇ ਤੀਕਰ ਪੁਹੰਚ ਗਈ,,
ਮੇਰਾ ਸਬਰ ਸੀ, ਤੇ ਓਦਾਂ ਓਣਾ ਲਾਜ਼ਮ ਸੀ !
ਅੱਜ ਮੌਤ ਮੇਰੀ ਦਾਂ ਦਿਨ ਸੀ, ਤੇ
ਮੇਰੀ ਕਬਰ ਤੇ ਓਣਾ ਲਾਜ਼ਮ ਸੀ !
ਓਦੇ ਪਿਆਰ ਨੂੰ ਲੋਕੀ ਸਮਜ਼ਦੇ ਨਹੀਂ,
ਤੇ ਕਹਿਣ ਅਵਾਰਾ-ਗਰਦੀ ਆਂ !
ਉਹ ਸਵੇਰ ਹੋਣ ਤੇ ਹੀ ਜਾਵੇਗੀ,
ਕਿਉਂ ਕੀ ਉਹ ਨ੍ਹੇਰੇ ਤੋਂ ਡਰਦੀ ਆਂ !
ਉਹ ਨੰਗੇ ਪੈਰੀ ਡਰਦੀ ਆਂ,
ਉਤੋਂ ਪੋਹ ਮਹੀਨਾ, ਸਰਦੀ ਆਂ !
✍️✍️ ਪ੍ਰਦੇਸ਼ੀ