??????? ??? ??????? ???

ਸਾਰੇ ਰਲ ਹਮਦਰਦੀ

ਸਾਰੇ ਰਲ ਹਮਦਰਦੀ ਦਿੰਦੇ,,
ਉਹਨਾਂ ਨੂੰ ਨਈ ਪਤਾ ਕਿੰਨੇ ਦਰਦ ਸਹਾਰ ਕੇ ਆਇਆ !

ਕਹਿਦੇ ਹਰ ਵੇਲੇ ਮਰਨ ਦੀ ਗੱਲ ਨਾ ਕਰ,
ਹੁਣ ਕੀ ਦੱਸਾਂ ਮੈ ਤਾਂ ਓਤੋਂ ਜਾਨ ਵਾਰ ਕੇ ਆਇਆ !

ਕਹਿਦੇ ਸੁਣਿਆ ਸਾਇਰ ਤਾਂ ਦੁਨਿਆ ਚਾਰ ਦੇ,
ਮੈ ਕਿਹਾ ਮੈ ਤਾਂ ਆਪਣੀ ਮੌਤ ਵੀ ਚਾਰ ਕੇ ਆਇਆ !

ਕਿਸੇ ਦੇ ਹੱਥੀਂ ਸੁਨੇਹਾ ਘੱਲ ਕੇ ਕਹਿਦੀ," ਪ੍ਰਦੇਸ਼ੀ " ਸਾਰ ਲਾ ਔਖਾ ਸੌਖਾ,
ਹੁਣ ਓਹਨੂੰ ਕਿਵੇਂ ਦੱਸਾਂ ਤੇਰੇ ਬਿਨਾਂ ਕੀ ਕੀ ਸਾਰ ਕੇ ਆਇਆ !
✍️✍️✍️ਪ੍ਰਦੇਸ਼ੀ