ਵਿੱਚ ਇਸ਼ਕ ਮੋਹੱਬਤ ਨੂੰ ਕੀ ਲਿਖਣਾ ਸੀ,, ਪੰਨਿਆ ਤੋਂ ਵੱਧ ਤਾਂ ਤੇਰੇ ਲਾਰੇ ਹੋਗੇ,,, ਤਲਬ ਲੱਗੀ ਯਦ ਪਾਣੀ ਦੀ, ਸਾਡੇ ਸੱਜਣ ਤਾਂ ਸਮੁੰਦਰੋਂ ਖਾਰੇ ਹੋਗੇ,,,, ਚੰਨ ਚੰਨ ਕਰਦੇ ਰਹਿਦੇ ਸੀ ਕਦੇ,, ਹੁਣ ਤਾਂ ਅਸੀਂ ਵੀ ਪ੍ਰਦੇਸ਼ੀ ਓਹਨਾ ਲਈ ਟੁੱਟੇ ਤਾਰੇ ਹੋਗੇ,,, ✍️✍️ਪ੍ਰਦੇਸ਼ੀ