??????? ??? ??????? ???

ਤੂੰ ਕਿਉਂ ਭਾਲਦੀ

ਤੂੰ ਕਿਉਂ ਭਾਲਦੀ ਫਿਰਦੀ ਐ, ਮੈ ਨਈ ਮਿਲਣਾ, ਇਹ ਗਹਿਰਾਇਆ ਚੋਂ, ਮਹਿਫ਼ਿਲਾਂ ਚੋਂ, ਤਨਹਾਇਆ ਚੋਂ,,,,,,

ਤੈਨੂੰ ਮਿਲਣਾ ਨਈ ਐ, ਇਲਾਜ਼ ਦਰਦ ਦਾ, ਨਾ ਜਖਮਾਂ ਚੋਂ, ਨਾ ਦਵਾਈਆਂ ਚੋਂ,,,,,

ਮੈ ਤਾਰਾ ਬਣ ਕੇ ਅਸਮਾਨ ਦਾ ਚਲਾ ਗਿਆ ਤੇਰੀ ਜਿੰਦਗੀ ਦੇ ਪੰਨਿਆ ਚੋਂ, ਹੁਣ ਨਾ ਤੂੰ ਲੱਭ ਮੈਨੂੰ,
ਇਹ ਕਲਮਾਂ ਚੋਂ, ਤੇ ਸਿਆਹੀਆ ਚੋਂ,,,,,,,
ਆਂ ਨਈ ਸਕਦਾ ਕੋਲ ਤੇਰੇ ਨਾ ਮਿਲਣਾ ਕਦੇ ਪ੍ਰਦੇਸ਼ੀ ਨੇ, ਐਵੇ ਨਾ ਉਮਰ ਗੁਵਾਂ ਲਈ ਮੈਨੂੰ ਲੱਭਦੀ ਲੱਬਦੀ ਇਹ ਭੀੜ ਦਿਆਂ ਸਹਨਾਈਆ ਚੋਂ,,, ਮੈ ਨਈ ਮਿਲਣਾ ???
✍️✍️ਪ੍ਰਦੇਸ਼ੀ