ਮੇਰੀ ਕਮੀ ਦਾ ਸੱਜਣਾ ਤੈਨੂੰ ਅਹਿਸਾਸ ਹੋਵੇ,,
ਜਦੋਂ ਤੂੰ ਮੈਨੂੰ ਆਕੇ ਦੇਖੇ, ਤਾਂ agge ਮੇਰੀ ਲਾਸ਼ ਹੋਵੇ,,,
ਉਹ ਕਹਦੀ ਬਲਬੀਰ ਬਾਈ,,,,
ਅਣਜਾਣ ਏ ਫਿਰ ਤੂੰ, ਜਾ ਮੈਨੂੰ ਭੁੱਲ ਕੇ ਬਹਿ ਗਿਆ ਏ,,
ਪਰਾਈ ਕਰਗਿਆਂ ਮੈਨੂੰ ਤਾਹੀ ਏਨੀ ਗੱਲ ਕਹਿ ਗਿਆ ਏ,,,
ਮੈ ਕਿਹਾ ਜੇ ਪਰਦੇਸੀ ਤੈਨੂੰ ਭੁੱਲ ਕੇ ਬਹਿ ਜਾਂਦਾ,
ਤਾਂ ਹਰ ਗੱਲ ਵਿੱਚ ਤੇਰਾ ਜ਼ਿਕਰ ਨਾ ਹੁੰਦਾ,,,
ਤੇ ਜੇ ਤੈਨੂੰ ਪਰਾਈ ਸਮਜ਼ੇਆ ਹੁੰਦਾ ਨਾ ਜਾਨ ਮੇਰੀ..
ਏਸ ਦਿਲ ਨੂੰ ਤੇਰਾ ਫਿਕਰ ਨਾ ਹੁੰਦਾ
✍️ਪ੍ਰਦੇਸ਼ੀ