??????? ??? ??????? ???

ਪਹਿਲਾ ਗੱਲਾਂ ਸਾਡੀਆਂ

ਪਹਿਲਾ ਗੱਲਾਂ ਸਾਡੀਆਂ ਮੁਕਦਿਆ ਨਈ ਸੀ,,
ਅੱਜ ਰਿਸ਼ਤਾ ਸਾਡਾ ਮੁਕ਼ ਗਿਆ ਏ,
ਬੱਸ ਮਜ਼ਬੂਰੀਆ ਤੇਰਿਆ ਕਰਕੇ ਨੀ "ਪਰਦੇਸੀ" ਹਿਜਰਾਂ ਦੇ ਵਿੱਚ ਸੁੱਕ ਗਿਆ ਏ,,
ਕਦੇ ਟਾਈਮ ਮਿਲਿਆ ਤਾਂ ਦੱਸੀ ਗੁਜਰਿਆ ਵਕਤ ਸਾਤੋਂਦਾ ਤਾਂ ਨਈ,, ਕਦੇ ਕਦੇ ਤੈਨੂੰ ਸਾਡਾ ਚੇਤਾ ਓਂਦਾ ਤਾਂ ਨਈ,, ਤੇਰੇ ਇਸ਼ਕ ਵਿੱਚ ਹਰ ਦਰ ਤੇ ਅਸੀਂ ਏਨੇ ਕੁ ਮਸ਼ਹੂਰ ਹੋਗੇ,,, ਨੀ ਆਪਾਂ ਦੋਨੇ ਵਿੱਚ ਪ੍ਰਦੇਸ਼ਾਂ ਦੇ - ਪਰ ਇੱਕ ਦੂਜੇ ਤੋਂ ਦੂਰ ਹੋਗੇ,, ਦੂਰ ਹੋਗੇ
✍️✍️ਪਰਦੇਸੀ