ਕਿੰਨੇ ਦਰਦ ਸਹਾਰਾ, ਮੇਰੇ ਵਿੱਚ ਹੁਣ ਜਾਨ ਨਈ ਐ,,,
ਕੀ ਕੀ ਬੋਲ ਕੇ ਦੱਸਾਂ, ਮੂੰਹ ਮੇਰੇ ਵਿੱਚ ਜੁਬਾਨ ਨਈ ਐ !
ਸਾਰੀ ਰਾਤ ਤੇਰੇ ਗੇਟ ਕੋਲ ਖੜਾ ਰਿਹਾ,,,,,,
ਸੁਨਣ "ਚ" ਆਇਆ ਹੁਣ ਇਹ ਤੇਰਾ ਮਕਾਨ ਨਈ ਐ!
ਕਿੱਥੇ ਦੱਸ ਮੈਂ ਆਪਣਿਆਂ ਯਾਦਾਂ ਨੂੰ ਸਾੜ ਦਿਆਂ,,,
ਕੋਈ ਐਸਾ ਬਣਿਆ ਸਮਸ਼ਾਨ ਨਈ ਐ !
ਇੱਕ ਵਾਰੀ ਜੇ ਤੇਰੇ ਦਰਸ਼ਨ ਹੋਰ ਜਾਣ, ਤਾਂ ਮੁਕਤੀ ਮਿਲ ਜੇ,,,,,
ਸਾਡੇ ਲਈ ਐਸਾ ਕੋਈ ਕਰਜ਼ਦਾਨ ਨਈ ਐ !
ਸੁਣਿਆ ਅੱਜ ਕੱਲ ਤੇਰੇ ਦਿਲ ਵਿੱਚ ਇੱਕ ਤੋਂ ਵਾਦ ਨੇ,,
ਦਿਲ ਆ ਸੱਜਣਾ ਤੇਰਾ ਕੋਈ ਮਿਆਨ ਨਈ ਐ !
ਅੱਖਾਂ ਪੜ ਲੈ ਤੇ ਦਿਲ ਦਿਆਂ ਜਾਣ ਲੈ,,,
ਕਿਉਂ ਕੀ "ਪਰਦੇਸੀ" ਨੂੰ ਐਨਾ ਗਿਆਨ ਨਈ ਆ,,,,,,,,,,
✍️✍️ਪ੍ਰਦੇਸ਼ੀ