ਵਕ਼ਤ ਲੰਘਿਆ ਕਾਫੀ ਟਾਈਮ ਹੋ ਗਿਆ ਏ, ਹਾਂ! ਅੱਜ ਵੀ ਓ ਮੇਰੀ ਕਬਰ ਤੇ ਆਉਂਦੀ ਆ,,, ਪਰਦੇਸੀ, ਪਰਦੇਸੀ, ਕਰਦੀ ਹੁਣ ਵੀ ਰੋ ਪੈਂਦੀ, ਕਬਰ ਮੇਰੀ ਨੂੰ ਗਲਵਕੜੀ ਤਾ ਅੱਜ ਵੀ ਪੌਂਦੀ ਆ,, ਹੰਜੂ ਵਗਦੇ ਮੇਰੇ ਕੋਲੋਂ ਸਹਿਣ ਨਾ ਹੁੰਦੇ ਨੇ, ਹਰ ਵਾਰੀ ਓ ਮਹਿਕੇ ਕਬਰ ਮੇਰੀ ਤੇ ਫੁੱਲ ਚੜਾਓਂਦੀ ਆ,,, ਪ੍ਰਦੇਸ਼ੀ