??????? ??? ??????? ???

ਫੁੱਲ ਕਦੇ ਬਦਵੋ

ਫੁੱਲ ਕਦੇ ਬਦਵੋ ਨਹੀਂ ਦਿੰਦੇ,,,,
ਪਹਿਰ ਕਦੇ ਵੀ ਖੜ ਦੇ ਨਹੀਂ,,,,,,,,,,
ਰੰਗ ਉਡਣ ਨਾ ਕਦੇ ਤਿੱਤਲਿਆਂ ਦੇ,,,,
ਸੂਰਜ ਕਦੇ ਵੀ ਸੜਦੇ ਨਹੀਂ,,,,,,,,,,,,

ਉਹ ਕਹਦੀ ਭੁੱਲ ਜਾ, ਮੈ ਕਿਹਾ ਪਿਆਰ ਕਦੇ ਵੀ ਮਰਦੇ ਨਹੀਂ,,
ਤੇ ਬੱਦਲ ਸੰਗਣੇ ਲੱਖ ਹੋਵਣ, ਮੀਹ ਕਹਿ ਕੇ ਕਦੇ ਵੀ ਵਰਦੇ ਨਹੀਂ,,,,,,,,,
ਓਹਨੂੰ ਮੈ ਹੁਣ ਯਾਰ ਨਈ ਕਹਿਦਾ,,,
ਮੇਰੀ ਦੀਦ ਲਈ ਜੋ ਮਰਦੇ ਨਹੀਂ,,,,,,,,,

ਸਾਇਰ ਆਂ ਹਰ ਇੱਕ ਨੂੰ ਭੇਦ ਨਈ ਦਿੰਦਾ,,
ਤੇਰੇ ਵਾਂਗੂ ਹਰ ਮੂਹਰੇ ਖੁੱਲ ਦੇ ਨਹੀਂ,,,,,,,,,,
ਤੂੰ ਅੱਜ ਕੀਤਾ ਕੱਲ ਭੁੱਲ ਜਾਵੇ,,,,
ਅਸੀਂ ਸਾਇਰ ਆਂ ਪਿਆਰ ਕਦੇ ਭੁੱਲ ਦੇ ਨਹੀਂ
✍️✍️✍️ਪ੍ਰਦੇਸ਼ੀ