Preet Shayar Preet Shayar

ਅਸੀਂ ਕਾਬਿਲ ਨਹੀਂ

ਅਸੀਂ ਕਾਬਿਲ ਨਹੀਂ ਸੀ ਉਦੇ ਤਾਹੀਓਂ ਜਜਬਾਤ ਲਿਖਦੇ ਰਹਿਣੇ ਆ...
ਨੀਂਦ ਨਹੀਂ ਆਉਦੀ ਰਾਤਾਂ ਨੂੰ ਬਸ ਉਦੀ ਯਾਦ'ਚ ਤੜਫਦੇ ਰਹਿਣੇ ਆ...
ਅਸੀਂ ਕੈਦ ਪੰਛੀ ਵਰਗੇ ਸੀ ਸੱਜਣਾਂ ਹੁਣ ਆਜਾਦ ਹੋਣਾ ਚਾਹੁੰਦੇ ਆ...
ਗੱਲ ਮੁੱਕਦੀ ਆ ਸੰਧੂਆ ਏਥੇ ਤੈਨੂੰ ਦਿਲ ਤੋ ਭੁੱਲਣਾ ਚਾਹੁੰਦੇ ਆ..
ਪੀ੍ਤ ਸੰਧੂ✍️