ਵਕ਼ਤ ਕਾਫੀ ਲੰਘ ਗਿਆ ਏ ਮਿਲਿਆ ਨੂੰ.. ਹਾਂ! ਓ ਮਰਿਆ ਮਗਰੋਂ ਮੇਰੀ ਕਬਰ ਤੇ ਆਉਣਗੇ ,,, ਤਨੂੰ ਤਨੂੰ ਕਰਦੇ ਓ ਮੇਰੇ ਪਿੰਡ ਆਉਣਗੇ, ਲਾਸ ਮੇਰੀ ਨੂੰ ਜੱਫੀ ਪਾ ਕੇ ਉੱਚੀ ਉੱਚੀ ਰੋਣਗੇ , ਰੋਦੇ ਓ ਮੇਰੇ ਕੋਲੋਂ ਸਹਿਣ ਨਹੀਂ ਹੋਣੇ, ਦਿਲਾਸਾ ਓ ਖੁਦ ਨੂੰ ਤੇ ਮੇਰੇ ਮਾਪਿਆਂ ਨੂੰ ਦੇਣਗੇ.. ਪੀ੍ਤ ਸੰਧੂ✍️