ਮੈਂ ਸੁਣਿਆ ਕਰਦੀ ਸੀ, ਸਿੱਧੂ ਮਨਮਾਨੀਆਂ ਕਰਦਾ... ਜਿਹੜੇ ਤੈਥੋਂ ਸੜਦੇ ਸੀ.. ਉਹ ਕਹਿੰਦੇ ਸੀ ਪੁੱਠਾ ਚੱਲਦਾ.... ਅੱਜ ਦੇਖ ਚੜੵਾਈਆ ਪੁੱਤ ਦੀਆਂ ਤੈਥੋਂ ਗਿਆ ਵੈਰੀਆ ਜਰਿਆ ਨਾ... ਸਿੱਧੂ ਮੇਰਾ ਪੁੱਤ ਹਮੇਸ਼ਾ ਜਿਉਂਦਾ ਗਾ.. ਦੇਖ ਮਾਂ ਨੇ ਜੇਰਾ ਕਿੱਡਾ ਕਰਿਆ ਗਾ... ਪੀ੍ਤ ਸੰਧੂ✍️