ਯਾਦਾਂ ਤੇਰਿਆ ਦਾਂ ਬੂਹਾ ਅੱਜ ਖੋਲ ਰਹੇ ਸੀ, ਉਜੜ ਗਿਆ ਉਹ ਘਰ ਜਿੱਥੇ ਤੈਨੂੰ ਟੋਲ ਰਹੇ ਸੀ.. ਸਾਰੇ ਕਹਿਦੇ ਬਹੁਤ ਦਿਨਾਂ ਤੋਂ ਤਨੂੰ ਚੁੱਪ ਚੁੱਪ ਸੀ, ਅੱਜ ਓਹਨੂੰ ਸਾਮਣੇ ਤੱਕਿਆ ਤੇ ਕੁਜ਼ ਬੋਲ ਰਹੇ ਸੀ... ਪੀ੍ਤ ਸੰਧੂ✍️