ਹੁਣ ਨਹੀਂ ਮੇਲ ਹੋਣਾ ਸੱਜਣਾਂ ਤੇਰੀਆਂ ਮੇਰੀਆਂ ਰਾਹਵਾਂ ਦਾ.. ਫਰਕ ਤਾਂ ਪੈ ਈ ਜਾਦਾਂ ਸੱਜਣਾਂ ਕੱਚੀਆਂ ਪੱਕੀਆਂ ਥਾਵਾਂ ਦਾ... ਹੁਣ ਨੀਂ ਗਿਲ ਰਹਿੰਦਾ ਮੇਰੇ ਦਿਲ ਦੀਆਂ ਸੋਚਾਂ ਨੂੰ... ਅੱਗੇ ਵਧਾਗੇ ਕੱਢ ਕੇ ਸੰਧੂਆ ਪੈਰ ਦੀਆਂ ਮੋਚਾ ਨੂੰ.. ਪੀ੍ਤ ਸੰਧੂ✍️