Preet Shayar Preet Shayar

ਹੁਣ ਨਹੀਂ ਮੇਲ

ਹੁਣ ਨਹੀਂ ਮੇਲ ਹੋਣਾ ਸੱਜਣਾਂ ਤੇਰੀਆਂ ਮੇਰੀਆਂ ਰਾਹਵਾਂ ਦਾ..
ਫਰਕ ਤਾਂ ਪੈ ਈ ਜਾਦਾਂ ਸੱਜਣਾਂ ਕੱਚੀਆਂ ਪੱਕੀਆਂ ਥਾਵਾਂ ਦਾ...
ਹੁਣ ਨੀਂ ਗਿਲਾ ਰਹਿੰਦਾ ਮੇਰੇ ਦਿਲ ਦੀਆਂ ਸੋਚਾਂ ਨੂੰ...
ਅੱਗੇ ਵਧਾਗੇ ਕੱਢ ਕੇ ਸੰਧੂਆ ਪੈਰ ਦੀਆਂ ਮੋਚਾ ਨੂੰ..
ਪੀ੍ਤ ਸੰਧੂ✍️