ਗਰ ਇਸ਼ਕ ਹੈ ਵਤਨ ਨਾਲ ਤਾ ਜੇਲ੍ਹ ਵੀ ਮਨਜੂਰ ਏ ਸੱਚ ਨੂੰ ਚੋਟ ਦੇਣੀ, ਸ਼ੁਰੂ ਤੋ ਹੀ ਤਾਨਾਸ਼ਾਹ ਦਾ ਦਸਤੂਰ ਏ ਮਰ ਜਾਵੇਗਾ, ਕੱਟ ਜਾਵੇਗਾ ਤਾਹਵੀ ਪਿੱਛੇ ਹੱਟਦਾ ਨਈ ਇਹ ਇਨਕਲਾਬ ਦਾ ਆਸ਼ਕ ਹੈ, ਜੇਲ ਚ ਬੰਦ ਕੀਤੇ ਦੱਬਦਾ ਨਈ