ਲੱਗਦਾ ਗਲਤੀ ਨੀ ਗੁਨਾਹ ਹੋ ਗਿਆ ਉਹਦੀਆਂ ਯਾਦਾਂ ਚ ਮੈਂ ਸੜ ਕੇ ਸਵਾਹ ਹੋ ਗਿਆ ਭੁਲਿਆ ਨਾ ਜਾਂਦਾ ਜਿਹੜਾ ਉਹ ਤੇ ਮੇਰੇ ਪਿੰਡ ਦਾ ਰਾਹ ਹੋ ਗਿਆ ਐਵੇਂ ਐਵੇਂ ਇਸ਼ਕ ਇਸ਼ਕ ਕਰਦੇ ਸੀ ਕਰਕੇ ਇਸ਼ਕ ਮੈਂ ਤਬਾਹ ਹੋ ਗਿਆ ✍️ਦੀਪ ਬੱਲੂਆਣਾ ✍️