ਅਸੀਂ ਤੇ ਤੈਨੂੰ ਫੁੱਲ ਸਮਝਿਆ ਪਰ ਤੁਸੀਂ ਤਾਂ ਕੰਡਿਆਂ ਤੋਂ ਵੀ ਤਿੱਖੇ ਸੀ... ਹੁਣ ਤੂੰ ਕਹਿਣਾ ਬਦਲ ਗਏ ਤੇਰੇ ਤੇ ਈ ਢੰਗ ਤਰੀਕੇ ਸਿੱਖੇ ਸੀ.. ਪੀ੍ਤ ਸੰਧੂ✍️