Preet Shayar Preet Shayar

ਮੈਂ ਕੁਝ ਲਿਖਣ

ਮੈਂ ਕੁਝ ਲਿਖਣ ਈ ਲੱਗੀ ਸੀ ਡਾਇਰੀ ਤੇ...
ਮੇਰੀ ਡੇਇਰੀ ਦਾ ਕੋਰਾ ਪੰਨਾ ਖਿਲ ਉਠਿਆ..
ਮੈ ਹਾਰ ਈ ਲਿਖਿਆ ਸੀ ਡਾਇਰੀ ਤੇ...
ਮੇਰੀ ਕਲਮ ਦਾ ਦਰਦ ਵੀ ਦਿਲ ਭਰ ਉਠਿਆ...
ਉਹਨੂੰ ਲੱਗਿਆ ਲਿਖਦੇ ਆ ਉਦੇ ਤੇ...
ਤਨੂੰ ਫ਼ੇਰ ਅਸੀਂ ਉਦੇ ਨਾਮ ਦਾ ਅੱਖਰ ਈ ਲਿਖ ਛੱਡਿਆ...
ਪੀ੍ਤ ਸੰਧੂ✍️