ਯਾਦ ਤਾਂ ਹੈ ਪਰ ਯਾਦ ਨਹੀ ਕੀ ਯਾਦ ਕਰਾਂ ਉਸ ਯਾਦ ਨੂੰ, ਉਹ ਤਾਂ ਯਾਦ ਨੀ ਕਰਦੇ ਮੈਨੂੰ,ਕੀ ਕਰਾਂ ਉਸ ਯਾਦ ਨੂੰ, ਯਾਦ ਯਾਦ ਵਿਚ ਯਾਦ ਨਾ ਰਿਹਾ,ਉਸਨੂੰ ਯਾਦ ਕੀ ਹੋਣਾ ਸੀ, ਯਾਦ ਵਿਚ ਵੀ ਬੰਦਾ ਕੱਲਾ,ਤੇ ਯਾਦ ਵਿਚ ਹੀ ਰੋਣਾ ਸੀ..!! ✍️ਗੁਰੀ ਸੰਧੂ 7087847889