Deepu Singh Deepu Singh

ਕੀ ਗੱਲ ਦੱਸਾਂ ਮੈਂ ਇਨ੍ਹਾਂ ਕੁੜੀਆਂ ਦੀ
ਇਨ੍ਹਾਂ ਨੂੰ ਕਰੇ ਸੱਚ ਪਿਆਰ ਤਾਂ ਇਨ੍ਹਾਂ ਨੂੰ ਝੂਠ ਲੱਗਦਾ ਐ
ਜਾਂ ਇਨ੍ਹਾਂ ਕਰੇ ਝੂਠ ਪਿਆਰ ਤਾਂ ਇਨ੍ਹਾਂ ਨੂੰ ਸੱਚਾ ਲੱਗਦਾ ਐ
ਨਾ ਤਾਂ ਇਨ੍ਹਾਂ ਨੂੰ ਸੱਚਾ ਪਿਆਰ ਦੀ ਕਦਰ ਐ ਬਸ ਇਨ੍ਹਾਂ ਨੂੰ ਤਾਂ ਨਾਲ ਦੀ ਕੁੜੀ ਤੇ ਵਿਸ਼ਵਾਸ ਹੁੰਦਾ ਹੈ ਅੱਜ ਦਾ ਪਿਆਰ ਸਿਰਫ ਪੈਸਾ ਵਾਲੇ ਰਿਹਾ ਗਿਆ ਇਨ੍ਹਾਂ ਕੁੜੀਆਂ ਨੇ ਬਹੁਤ ਮਾਵਾਂ ਦੇ ਪੁੱਤ ਮਾਰਵਾ ਦਿੱਤੇ ਕੀ ਭਰੋਸਾ ਕੀਤੇ ਜਾਵੇ ਇਨ੍ਹਾਂ ਕੁੜੀਆਂ ਦਾ ਐ
✍️✍️ ਦੀਪ ਬੱਲੂਆਣਾ ✍️✍️