ਦਿਲ ਹੋਵੇ ਜਾਂ ਸ਼ੀਸ਼ਾ ਅਖੀਰ ਟੁੱਟ ਈ ਜਾਦਾ ਏ.. ਜਾਨ ਤੋ ਪਿਆਰੇ ਯਾਰ ਦਾ ਸਾਥ ਵਿੱਚ ਰਾਹ ਦੇ ਛੁੱਟ ਸੀ ਜਾਂਦਾ ਏ... ਔਖਾ ਸੁਪਨਿਆਂ ਦਾ ਟੁੱਟ ਕੇ ਜੁੜਨਾ ਏ... ਇੱਕ ਵਾਰ ਜੋ ਚਲਾ ਗਿਆ ਇਸ਼ਕ ਦੇ ਰਾਹਾਂ ਤੇ ਅੋਖਾ ਫੇਰ ਦੁਬਾਰਾ ਮੁੜਨਾ ਏ... ਪੀ੍ਤ ਸੰਧੂ✍️