ਮੈਨੂੰ ਕਹਿੰਦੀ ਤੂੰ ਓਞ ਪਿਆਰ ਪਿਆਰ ਈ ਕਰਦਾ.. ਉਞ ਲੜਦਾ ਬਹੁਤ ਮੇਰੇ ਨਾ.. ਮੈਂ ਕਿਹਾ ਜਿਸ ਦਿਨ ਮੈਂ ਲੜਨੋ ਹਟ ਗਿਆ ਤੇਰੇ ਨਾਲ ਤੂੰ ਅੰਦਰੋਂ ਅੰਦਰੀ ਝੁਰ ਝੁਰ ਮਰੇਗੀ... ਪੀ੍ਤ ਸੰਧੂ✍️