ਓਦੇ ਦਿੱਤੇ ਧੋਖਿਆ ਨੂੰ ਅਸੀ ਓਦੀ ਕੋਈ ਮਜ਼ਬੂਰੀ ਸਮਝ ਗਏ.. ਓਦੇ ਨਿੱਕਿਆ ਨਿੱਕਿਆ ਬਹਾਨਿਆਂ ਤੋ ਸਮਝ ਓਦੀ ਰਮਜ ਗਏ.... ਓਨੇ ਦੂਰ ਹੋਣਾ ਸੀ ਸਾਡੇ ਤੋ ਅਸੀਂ ਕਿਸਮਤ ਮਾਰੇ ਹੋ ਦੂਰ ਗਏ.. ਓਨੇ ਛੱਡਕੇ ਖੁਸ਼ ਤਾਂ ਹੋਣਾ ਸੀ ਅਸੀ ਗਮ ਓਦੇ 'ਚ ਹੋ ਚੂਰ ਗਏ... ਪੀ੍ਤ ਸੰਧੂ✍️