ਕਦੇ ਸਾਡੀ ਜਿੰਦਗੀ ਵਿੱਚ ਵੀ ਚਾਨਣ ਸੀ ਅੱਜ ਛਾਇਆ ਘੁੱਪ ਹਨੇਰਾ ਏ ਦਿਨ ਖੁਸ਼ੀਆ ਵਾਲੇ ਲੰਘ ਚੱਲੇ ਹੁਣ ਯਾਰਾ ਵੇ ਘੁੱਪ ਹਨੇਰਾ ਏ ਇਹ ਵਕਤ ਹੀ ਕਰਵਾਏ ਰਾਜ ਦਿਲਾਂ ਤੇ ਇਹ ਸੱਜਣਾ ਵੇ ਨਾ ਤੇਰਾ ਏ ਨਾ ਮੇਰਾ ਏ ਬਰਨਾਲੇ ਵਾਲਾ ਰੁੜ ਗਿਆ ਹੜ ਹੰਝੂਆ ਦੇ ਵਿੱਚ ਦੀਪ ਹੁਣ ਤਾਂ ਕੋਲੇ ਬੱਸ ਯਾਦ ਤੇਰੀ ਦਾ ਘੇਰਾ ਏ💔